ਚਾਅ ਨਾਲ ਕੈਨੇਡਾ ਗਏ ਪੰਜਾਬੀ ਨੌਜਵਾਨ ਨੂੰ ਵਰਤਣਾ ਪਿਆ ਮੁੜ ਭਾਰਤ | ਜੀ ਹਾਂ, ਪੰਜਾਬੀ ਨੌਜਵਾਨ ਨੂੰ ਕੈਨੇਡਾ ਪਹੁੰਚਦਿਆ ਹੀ ਕੈਨੇਡਾ ਪੁਲਿਸ ਨੇ ਵਾਪਿਸ ਭਾਰਤ ਭੇਜ ਦਿੱਤਾ | ਦਰਅਸਲ ਪੰਜਾਬੀ ਨੌਜਵਾਨ ਨੇ ਜਹਾਜ਼ 'ਚ ਕੁੜੀਆਂ ਨਾਲ ਛੇੜਛਾੜ ਕੀਤੀ | ਜਿਸ ਪਿੱਛੋਂ ਲੜਕੀਆਂ ਨੇ ਉਕਤ ਨੌਜਵਾਨ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ | ਜਿਸ ਕਰਕੇ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਤੇ ਵਾਪਿਸ ਭਾਰਤ ਭੇਜ ਦਿੱਤਾ | ਇਸ ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ | ਆਓ ਤੁਸੀਂ ਵੀ ਪਾਓ ਇਨ੍ਹਾਂ ਤਸਵੀਰਾਂ 'ਤੇ ਨਜ਼ਰ |
.
Arriving at Canada Airport, the police picked up the Punjabi youth, who did dir+ty acts with the girls in the plane.
.
.
.
#canadanews #punjabnews #punjabiboy
~PR.182~